03/01/2022
ਮਾਝੇ ਦੇ ਜਰਨੈਲ ਸ. ਬਿਕਰਮ ਸਿੰਘ ਮਜੀਠੀਆ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਹਮੇਸ਼ਾ ਸ. ਬਿਕਰਮ ਸਿੰਘ ਮਜੀਠੀਆ ਜੀ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ।
Contact information, map and directions, contact form, opening hours, services, ratings, photos, videos and announcements from Gursevak Singh, Political organisation, San Jose, CA.
03/01/2022
ਮਾਝੇ ਦੇ ਜਰਨੈਲ ਸ. ਬਿਕਰਮ ਸਿੰਘ ਮਜੀਠੀਆ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਹਮੇਸ਼ਾ ਸ. ਬਿਕਰਮ ਸਿੰਘ ਮਜੀਠੀਆ ਜੀ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ।
01/27/2022
ਸ਼੍ਰੋਮਣੀ ਅਕਾਲੀ ਦਲ- ਬਸਪਾ ਦਾ ਖ਼ੁਆਬ ਸਸ਼ਕਤ ਔਰਤ, ਸਸ਼ਕਤ ਪੰਜਾਬ
Strong women will create stronger Punjab.
It is the vision of Shiromani Akali Dal-BSP alliance to strengthen the women of Punjab.
ਆਮ ਆਦਮੀ ਪਾਰਟੀ ਬਾਰੇ ਬੱਬੂ ਮਾਨ ਦੇ ਵਿਚਾਰ..ਪੰਜਾਬੀਓ ਤੁਸੀਂ ਵੀ ਸੋਚੋਂ ਕਿਤੇ ਗਲਤੀ ਨਾ ਕਰ ਲਿਉ
01/27/2022
We Support Bikram Singh Majithia ✌✌
01/20/2022
ਸ਼੍ਰੋਮਣੀ ਅਕਾਲੀ ਦਲ -ਬਸਪਾ ਦੀ ਬਣੇਗੀ ਸਰਕਾਰ ਪੰਜਾਬ ਚ ਫਿਰ ਆਏਗੀ ਵਿਕਾਸ ਦੀ ਬਾਹਾਰ।
11/19/2021
🌷🙏🌷
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥🌷🌷
ਸਮੂਹ ਸਿੱਖ ਜਗਤ ਅਤੇ ਕੁੱਲ ਮਾਨਵਤਾ ਨੂੰ ਸਾਂਝੀ ਵਾਰਤਾ ਦੇ ਪ੍ਰਤੀਕ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ।❣️🌸🌺🌸🌺🌸🌺🌸🌺🌸
10/22/2021
🙏🙏🙏
ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥
*┈┉┅━❀꧁ੴ꧂❀━┅┉┈*
🙏🌹 *Dhan Dhan Sahib Sri Guru Ramdas Sahib Ji*🌹🙏
🙏🌹 *“ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥ ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥”*🌹🙏
*┈┉┅━❀꧁ੴ꧂❀━┅┉┈*
10/01/2021
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਏ ਅੱਜ ਅੰਮ੍ਰਿਤ ਵੇਲੇ ਦੇ ਫੁਰਮਾਨ ।
🌺🍃 ਵਾਹਿਗੁਰੂ ਜੀ 🌸🍃 ਵਾਹਿਗੁਰੂ ਜੀ 🌸🍃 1 ਅਕਤੂਬਰ 2021, ੧੬ ਅੱਸੂ ਸ਼ੁੱਕਰਵਾਰ (ਸੰਮਤ ੫੫੩ ਨਾਨਕਸ਼ਾਹੀ)
09/23/2021
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਏ ਅੱਜ ਅੰਮ੍ਰਿਤ ਵੇਲੇ ਦੇ ਫੁਰਮਾਨ ।
🌺🍃 ਵਾਹਿਗੁਰੂ ਜੀ 🌸🍃 ਵਾਹਿਗੁਰੂ ਜੀ 🌸🍃 23 ਸਤੰਬਰ 2021, ੮ ਅੱਸੂ ਵੀਰਵਾਰ (ਸੰਮਤ ੫੫੩ ਨਾਨਕਸ਼ਾਹੀ)