08/28/2016
ਕਨੇਡਾ ਦਾ ਯੂਥ ਕੋਡੀਨੇਟਰ ਜੋਬਨ ਰੰਧਾਵਾ ਿੲਕ ਮਹੀਨ ਦੀ ਮੁਅੱਤਲੀ ਤੋਂ ਬਾਅਦ ਮੁੜ ਕਦੇ ਵੀ ਬਹਾਲ ਨਹੀ ਹੋਵਾਂਗਾ । ਪਤਾ ਲਗਾ ਹੈ ਕਿ ਜਸਕੀਰਤ ਮਾਨ ਤੇ ਉਸਦੇ ਵੇਨਕੋਵਰ ਵਾਲੇ ਗਰੁੱਪ ਦਾ ਹੱਥ ਹੈ ਿੲਸ ਪਿੱਛੇ ।
ਇਸ ਪੇਜ਼ ਤੇ ਪੁਠੇ-ਸਿਧੇ ਕੰਮ ਕਰਨ ਵਾਲੇ ਸਾਰੇ ਠੋਕੇ ਜਾਣਗੇ !
08/28/2016
ਕਨੇਡਾ ਦਾ ਯੂਥ ਕੋਡੀਨੇਟਰ ਜੋਬਨ ਰੰਧਾਵਾ ਿੲਕ ਮਹੀਨ ਦੀ ਮੁਅੱਤਲੀ ਤੋਂ ਬਾਅਦ ਮੁੜ ਕਦੇ ਵੀ ਬਹਾਲ ਨਹੀ ਹੋਵਾਂਗਾ । ਪਤਾ ਲਗਾ ਹੈ ਕਿ ਜਸਕੀਰਤ ਮਾਨ ਤੇ ਉਸਦੇ ਵੇਨਕੋਵਰ ਵਾਲੇ ਗਰੁੱਪ ਦਾ ਹੱਥ ਹੈ ਿੲਸ ਪਿੱਛੇ ।
ਜਿਹੜੇ ਆਪ ਵਾਲਿਆਂ ਨੇ ਜਾਣੇ ਅਣਜਾਣੇ ਵਿੱਚ ਗਲਤੀ ਕੀਤੀ ਸੀ। ਉਹਨਾ ਨੇ ਸਿੱਖ ਜਗਤ ਕੋਲੋ ਆਪਣੀ ਗਲਤੀ ਦੀ ਮਾਫ਼ੀ ਵੀ ਮੰਗ ਲਈ। ਪਰ ਫੂਲਕਾ ਜੀ ਬਿਨਾ ਗਲਤੀ ਕੀਤੇ ਆਪਣੇ ਆਪ ਨੂੰ ਮੁੱਖ ਮੰਤਰੀ ਬਣਾਉਣ ਲਈ ਮਾਫ਼ੀ ਮੰਗਣ ਨੂੰ ਤਿਆਰ ਹੋਈ ਿਫਰਦੇ ਨੇ । ਵਾਹ ਜੀ ਵਾਹ, ਿੲਹ ਤਾਂ ਕਮਾਲ ਹੀ ਹੋਗਈ । ਮਾਨਸਾ ਵਾਲੇ ਛਲਾਰੂ ਪੂਰਾ ਪ੍ਰਚਾਰ ਕਰ ਰਹੇ ਹਨ ।
https://www.facebook.com/permalink.php?story_fbid=175601936187592&id=100012133595507
07/08/2016
ਕੀ ਿੲਹ ਸੱਚ ਹੈ ?
ਮਸ਼ਹੂਰ ਰੇਡੀਓ ਸਟੇਸ਼ਨ ਤੇ Surrey, Abbotsford ਦੇ ਕਿਸੇ ਵੀ ਵੱਡੇ ਜਨਤਕ ਿੲੱਕਠ ਿਵਚ ਭਰੋਵਾਲ ਨੂੰ ਲਿਜਾਣਾ ਜਾ ਉਸ ਨਾਲ ਜਾਣਾ ਖ਼ਤਰੇ ਤੋਂ ਖਾਲ਼ੀ ਨਹੀ । ਭਰੋਸੇਯੋਗ ਸੂਤਰਾਂ ਤੋਂ ਜਾਨਕਾਰੀ ਮਿਲੀ ਹੈ ਕਿ ਆਪ ਦੇ ਪੰਜਾਬ ਤੋ ਆਏ ਇਕ ਲੀਡਰ ਨੇ ਭਰੋਵਾਲ ਦੀ ਫੁੱਲ ਤਿਆਰੀ ਤੇ ਪੁੱਛਣ ਦੇ ਬਾਵਜੂਦ Surrey ਦੇ ਕਬੱਡੀ ਟੂਰਨਾਮੈਂਟ ਤੇ Abbotsford ਦੇ ਮੇਲੇ ਤੇ ਨਾਲ ਲਿਜਾਣ ਤੋਂ ਸਾਫ਼ ਮਨਾ ਕਰ ਦਿੱਤਾ । ਿੲਸ ਦਾ ਕਾਰਨ ਉਹ ਚਿਤਾਵਨੀ ਵਾਲੀਆਂ ਫੂਨ ਕਾਲਾ ਸੀ ਜਿਹੜੀਆਂ ਭਰੋਵਾਲ ਦੇ ਵਿਰੋਧੀਆਂ ਤੇ ਆਪ ਸਮਰਥਕਾਂ ਨੇ ਉਸ ਲੀਡਰ ਨੂੰ ਕਰਕੇ ਕਿਹਾ ਸੀ ਕਿ ਜੇਕਰ ਭਰੋਵਾਲ ਤੁਹਾਡੇ ਨਾਲ ਆਇਆ ਤਾਂ ਉਸਦੀ ਹਰ ਹਾਲ ਵਿੱਚ ਛਤਰੋਲ ਹੋਵੇਗੀ । ਿੲਹ ਸਾਰੀ ਘਟਨਾ 26 ਜੂਨ ਦੇ ਿੲਕ ਛੋਟੇ ਜਿਹੇ ਿੲੱਕਠ ਉਪਰ lovely banquet hall surrey ਿਵਚ ਸਾਰਿਆ ਦੇ ਸਾਹਮਣੇ ਵਾਪਰੀ । ਹੁਣ ਦੇਖਣ ਵਾਲੀ ਿਗੱਲ ਿੲਹ ਹੋਵੇਗੀ ਕਿ ਕਨੈਡਾ ਦੇ ਆਮ ਆਦਮੀ ਪਾਰਟੀ ਦੇ ਮੋਹਰੀ ਜਸਕੀਰਤ ਮਾਨ, ਗੁਰਪ੍ਰਤਾਪ ਿਸੰਘ ਵਿਰਕ, ਨਿੱਕ ਬਾਗੜੀ, ਲੱਕੀ ਚਾਹਲ ਤੇ ਜੋਬਨ ਰੰਧਾਵਾ ਭਰੋਵਾਲ ਨੂੰ ਕਿਸੇ ਵੀ ਛੋਟੇ ਵੱਡੇ ਿੲੱਕਠ ਵਿੱਚ ਸੱਦ ਕੇ ਖਤਰਾ ਮੁੱਲ ਲੇਦੇਂ ਆ ਜਾਂ ਨਹੀ ।
06/20/2016
ਕੁਮਾਰ ਵਿਸ਼ਵਾਸ ਿੲਕ ਬਹੁਤ ਹੀ ਬਈਮਾਨ , ਮੋਕਾਪ੍ਰਸਤ ਤੇ ਲਾਲਚੀ ਿੲਨਸਾਨ ਹੈ । ਆਪਣੇ ਲਾਲਚ ਨੂੰ ਪੂਰਾ ਕਰਨ ਲਈ ਿੲਸ ਨੇ ਹਰ ਿੲਕ ਦੇਸ਼ ਿਵਚ ਸਿਰਫ ਆਪਣੇ ਸ਼ੋਆ ਦੇ ਪਰਮੋਟਰਾ ਨੂੰ ਹੀ ਆਮ ਆਦਮੀ ਪਾਰਟੀ ਿਵਚ ਵੱਡੇ - ਵੱਡੇ ਅਹੁਦੇ ਦਿੱਤੇ ਅਤੇ ਦੇ ਿਰਹਾ ਹੈ । ਤਾਂ ਕਿ ਿੲਹ ਆਪ ਦੇ ਪਲੇਟਫ਼ਾਰਮ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤ ਸਕੇ। ਕਨੇਡਾ ਦੀ ਜਸਕੀਰਤ ਮਾਨ, ਅਮਰੀਕਾ ਦਾ ਪ੍ਰਦੀਪ, ਤੇ ਅਸਟਰੇਲੀਆ ਦਾ ਰਜੀਵ ਬਾਜਵਾ ਸਭ ਿੲਹਦੇ ਸ਼ੋਆ ਕਰਕੇ ਤੇ ਚਾਪਲੂਸੀ ਕਰਕੇ ਹੀ ਕਨਵੀਨੀਅਰ ਬਣੇ ਨੇ । ਬਹੁਤ ਛੇਤੀ ਕੇਲਗਿਰੀ ਦੇ ਡਾ ਅਨਮੋਲ ਕਪੂਰ, ਸਰੀ ਦੀ ਮੀਰਾਂ ਿਗੱਲ ਵੀ ਆਪ ਵਿੱਚ ਅਹੁਦਿਆਂ ਨਾਲ ਨਿਵਾਜੇ ਜਾਣਗੇ । ਿੲਹੋ ਜਿਹਾ ਿੲਨਸਾਨ ਪੰਜਾਬ ਦਾ ਭਲਾ ਕਿਸੇ ਵੀ ਤਰੀਕੇ ਨਾਲ ਨਹੀ ਕਰ ਸਕਦਾ । ਸਾਨੂੰ ਿੲਸ ਦਾ ਡਟ ਕੇ ਿਵਰੋਧ ਕਰਨਾ ਚਾਹੀਦਾ ਹੈ ਤੇ ਆਪ ਤੇ ਪੰਜਾਬ ਨੂੰ ਿੲਹੋ ਜਿਹੇ ਲਾਲਚੀ ਿੲਨਸਾਨਾ ਤੋਂ ਬਚਾਉਣਾ ਚਾਹੀਦਾ ਹੈ ।
ਆ ਬੰਦਾ ਵੀ ਕਈ ਵਾਰ ਜਮਾ ਅੱਤ ਹੀ ਕਰਾ ਜਾਂਦਾ ਆ !!!!!
ਲੋ ਜੀ ਫਰੋਲ ਦਿੱਤਾ ਸਾਰਾ ਕੁਝ ਕੇਜਰੀਵਾਲ ਨੇ !
ਟਿਕਟਾ ਦੇ ਲਾਲਚ 'ਚ ਲੀਡਰ ਕਰਦੇ ਨੇ ਸੰਜੇ ਸਿੰਘ ਦੀ ਚਾਪਲੂਸੀ !
ਰਖਤੇ ਠੋਕ ਕੇ ਜੱਸੀ ਵੀਰ ਨੇ .....
06/15/2016
ਇਹ ਸਰਦਾਰ ਪੂਰਾ ਅਸਰਦਾਰ
ਪਹਿਲਾ ਪ੍ਰਸ਼ਾਤ ਕਿਸ਼ੋਰ ਤੇ ਹੁਣ ਕਮਲ ਨਾਥ ...
ਇਹ ਦੱਸ ਦਿੱਤਾ ਕਿ ਕਿਸੇ ਵੀ ਕੀਮਤ ਤੇ ਦੇਸ਼ ਅਤੇ ਪੰਜਾਬ ਦੀ ਅਮਨ ਸਾਂਤੀ ਭੰਗ ਨਹੀ ਹੋਣ ਦਿਵਾਗੇਂ
06/14/2016
ਸਨੀ ਲੇਓਨ ਨੇ ਫ਼ਰਾਹ ਖਾਨ ਦੀ ਆਉਣ ਵਾਲੀ ਫਿਲਮ ਠੁਕਰਾਈ,ਛੋਟੇ ਕਪੜੇ ਪਾਉਣ ਤੋਂ ਕੀਤੀ ਨਾਹ ! ਕਿਹਾ ਛੋਟੇ ਕਪੜੇ ਓਹਦੀ ਸਭਿਅਤਾ ਨਹੀ !
ਨਵੀਆਂ - ਨਵੀਂਆਂ ਖ਼ਬਰਾਂ ਲਈ ਸਾਡਾ ਪੇਜ ਲਾਈਕ ਕਰੋ ।
https://www.facebook.com/Sab-Thoke-Jaane-%E0%A8%B8%E0%A8%AD-%E0%A8%A0%E0%A9%8B%E0%A8%95%E0%A9%87-%E0%A8%9C%E0%A8%BE%E0%A8%A3%E0%A8%97%E0%A9%87-944027972339490/
Sab Thoke Jaane ਸਭ ਠੋਕੇ ਜਾਣਗੇ ਇਸ ਪੇਜ਼ ਤੇ ਪੁਠੇ-ਸਿਧੇ ਕੰਮ ਕਰਨ ਵਾਲੇ ਸਾਰੇ ਠੋਕੇ ਜਾਣਗੇ !