Aam Aadmi Party Abohar

  • Home
  • Aam Aadmi Party Abohar
Call Directions Contact the organization

Aam Aadmi Party Abohar AAM AADMI PARTY ABOHAR
OFFICIAL PAGE

ਲੋਕਾਂ ਨਾਲ ਜੁੜਿਆ ਰਿਸ਼ਤਾ, ਸੇਵਾ ਨਾਲ ਜੁੜਿਆ ਹਰ ਕਦਮ।
01/10/2026

ਲੋਕਾਂ ਨਾਲ ਜੁੜਿਆ ਰਿਸ਼ਤਾ, ਸੇਵਾ ਨਾਲ ਜੁੜਿਆ ਹਰ ਕਦਮ।

30/09/2026

ਨਸ਼ੇ ਖ਼ਿਲਾਫ਼ ਯਾਤਰਾ ਕੱਢਣ ਤੋਂ ਪਹਿਲਾਂ BJP ਆਪਣੇ ਘਰ ਵੱਲ ਵੀ ਝਾਤ ਮਾਰੇ।
ਜੇ BJP ਆਗੂਆਂ ਦੇ ਕਰੀਬੀ ਦੱਸੇ ਜਾ ਰਹੇ ਲੋਕ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫੜੇ ਜਾ ਰਹੇ ਹਨ, ਤਾਂ ਪੰਜਾਬ ਪੁੱਛ ਰਿਹਾ ਹੈ—ਇਹ ਕਿਹੋ ਜਿਹੀ ਨਸ਼ਾ ਮੁਕਤੀ ਮੁਹਿੰਮ ਹੈ? BJP ਜਵਾਬ ਦੇਵੇ।

30/09/2026

ਅਬੋਹਰ ਬੀਜੇਪੀ ਦੀ ਨਸ਼ੇ ਮੁਕਤੀ ਰੈਲੀ ਦੀ ਅਸਲੀਅਤ ਆਈ ਸਾਹਮਣੇ

24/09/2026

ਪੰਜਾਬ ਨਾਲ਼ ਜੰਗ ਛੇੜ ਰੱਖੀ ਹੈ ਤਾਨਾਸ਼ਾਹ ਮੋਦੀ ਨੇ

ED ਅਫ਼ਸਰਾਂ ਦੇ ਨਾਂ 'ਤੇ ਭੇਜੇ ਹੋਏ ਤਨਖ਼ਾਹਦਾਰ ਡਕੈਤ

ਮਕਸਦ ਸਿਰਫ਼ ਇੱਕ, ਪੰਜਾਬ ਨੂੰ ਪਰੇਸ਼ਾਨ ਕਰਨਾ

12/09/2026

MLA साहब, बोलते-बोलते बात बदल गए … लेकिन अब जनता की बात साफ़ है—अगली बार अबोहर की विधायक महिला ही होगी, और Dr. Suhani Doda जी के रूप में जनता को एक मजबूत विकल्प मिल चुका है। 😉

29/08/2026
ਅਬੋਹਰ ਹਲਕੇ ਦੇ ਪਿੰਡ ਖੂਹੀਆਂ ਸਰਵਰ ਵਿਖੇ ਮਾਨਯੋਗ ਸਿੰਚਾਈ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਜੀ ਦੀ ਮੌਜੂਦਗੀ ਵਿੱਚ ਸਬ-ਸਰਫ਼ੇਸ ਡਰੇਨੇਜ ਸਕੀਮ ...
20/08/2026

ਅਬੋਹਰ ਹਲਕੇ ਦੇ ਪਿੰਡ ਖੂਹੀਆਂ ਸਰਵਰ ਵਿਖੇ ਮਾਨਯੋਗ ਸਿੰਚਾਈ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਜੀ ਦੀ ਮੌਜੂਦਗੀ ਵਿੱਚ ਸਬ-ਸਰਫ਼ੇਸ ਡਰੇਨੇਜ ਸਕੀਮ ਦਾ ਉਦਘਾਟਨ ਹੋਇਆ।

ਇਹ ਯੋਜਨਾ ਖੇਤਰ ਦੇ ਕਿਸਾਨਾਂ ਲਈ ਪਾਣੀ ਦੀ ਨਿਕਾਸੀ ਅਤੇ ਖੇਤੀਬਾੜੀ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਵੀ ਮੌਜੂਦ ਰਹੀ।

ਮਾਨਯੋਗ ਮੰਤਰੀ ਜੀ ਦਾ ਦਿਲੋਂ ਧੰਨਵਾਦ ਅਤੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਆਭਾਰ।

ਡਾ. ਸੁਹਾਨੀ ਡੋਡਾ
ਹਲਕਾ ਇੰਚਾਰਜ, ਅਬੋਹਰ

अबोहर हलके के गाँव खुइयां सरवर में माननीय सिंचाई मंत्री श्री बरिंदर कुमार गोयल जी की उपस्थिति में सब-सर्फेस ड्रेनेज योजना का उद्घाटन हुआ।

यह योजना क्षेत्र के किसानों के लिए पानी की निकासी और कृषि व्यवस्था को बेहतर बनाने की दिशा में एक महत्वपूर्ण कदम है। इस अवसर पर आम आदमी पार्टी की समूची लीडरशिप भी मौजूद रही।

माननीय मंत्री जी का दिल से धन्यवाद एवं सभी साथियों का तहेदिल से आभार।

डॉ. सुहानी डोडा
हलका इंचार्ज, अबोहर

Address


Telephone

+919217092160

Website

Alerts

Be the first to know and let us send you an email when Aam Aadmi Party Abohar posts news and promotions. Your email address will not be used for any other purpose, and you can unsubscribe at any time.

Contact The Organization

Send a message to Aam Aadmi Party Abohar:

Shortcuts

  • Want your organization to be the top-listed government service?

Share