Aam Aadmi Party Moga

  • Home
  • Aam Aadmi Party Moga
Directions Website Contact the organization

Aam Aadmi Party Moga Contact information, map and directions, contact form, opening hours, services, ratings, photos, videos and announcements from Aam Aadmi Party Moga, Political Party, .

ਕਮਾਲ ਐ ਤੀਸਰੇ ਨੰਬਰ ਤੇ ਆਉਣ‌ ਵਾਲੇ 27 ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖਣ ਲੱਗ ਪਏਇਹੀ ਤਾਂ ਬਦਲਾਅ ਹੈ
19/12/2025

ਕਮਾਲ ਐ ਤੀਸਰੇ ਨੰਬਰ ਤੇ ਆਉਣ‌ ਵਾਲੇ 27 ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖਣ ਲੱਗ ਪਏ
ਇਹੀ ਤਾਂ ਬਦਲਾਅ ਹੈ

ਕਾਨੂੰਨ ਵਿਵਸਥਾ ਦੀ ਸਥਿੱਤੀ ਬਾਦਲ ਵੇਲੇ ।ਗੁਰੂ ਸਾਹਿਬ ਨੂੰ ਗਲੀਆਂ ਵਿੱਚ ਰੋਲ ਸੁਟਿਆ , ਓਹ ਵੀ ਪਹਿਲਾਂ ਧਮਕੀ ਦੇਕੇ । ਅਤੇ ਅਣਪਛਾਤੀ ਪੁਲਿਸ ਨੇ ਸ...
16/12/2025

ਕਾਨੂੰਨ ਵਿਵਸਥਾ ਦੀ ਸਥਿੱਤੀ ਬਾਦਲ ਵੇਲੇ ।
ਗੁਰੂ ਸਾਹਿਬ ਨੂੰ ਗਲੀਆਂ ਵਿੱਚ ਰੋਲ ਸੁਟਿਆ , ਓਹ ਵੀ ਪਹਿਲਾਂ ਧਮਕੀ ਦੇਕੇ । ਅਤੇ ਅਣਪਛਾਤੀ ਪੁਲਿਸ ਨੇ ਸਾਡੇ ਤੇ ਗੋਲੀਆਂ ਚਲਾਈਆਂ ਕੋਟਕਪੂਰੇ ਜਲਿਆਂ ਵਾਲਾ ਬਾਗ਼ ਬਣਾ ਦਿੱਤਾ ਸੀ । ਓਹ ਵੀ ਬੋਲਣ ਨੂੰ ਮਰਦੇ ਆ । ਛੱਜ ਤਾਂ ਬੋਲੇ ਛਾਣਨੀ ਵੀ ਬੋਲੇ ਜੀਹਦੇ ਵਿਚ 3600 ਛੇਦ ਨੇ ।

08/12/2025

ਪਿਆਰੇ ਸਜਣੋ ਤੇ ਪਿੰਡ ਵਾਸਿਓ,

ਚੋਣ ਦਾ ਦਿਨ ਨੇੜੇ ਹੈ… ਹੁਣ ਵਾਰੀ ਹੈ ਤੁਹਾਡੇ ਫੈਸਲੇ ਦੀ।
ਪਿੰਡ ਦੀ ਤਰੱਕੀ, ਸਾਫ਼ ਸੁਥਰੇ ਕੰਮ, ਤੇ ਸੱਚੀ ਸੇਵਾ ਲਈ
ਆਪਣੇ ਹੱਕ ਦੀ ਵੋਟ ਜ਼ਰੂਰ ਪਾਓ।

14 ਦਸੰਬਰ 2025
ਆਪਣਾ ਕੀਮਤੀ ਸਮਾਂ ਕੱਢੋ,
ਘਰੋਂ ਨਿਕਲ ਕੇ ਪੋਲਿੰਗ ਬੂਥ ਜਾਓ,
ਅਤੇ ਸੋਚ ਸਮਝ ਕੇ ਵੋਟ ਪਾਓ।

ਤੁਹਾਡੀ ਵੋਟ ਹੀ—
➡ ਪਿੰਡ ਦਾ ਵਿਕਾਸ
➡ ਸਹੀ ਨੇਤ੍ਰਤਵ
➡ ਨਵੀਆਂ ਸੁਵਿਧਾਵਾਂ
➡ ਬੱਚਿਆਂ ਦਾ ਭਵਿੱਖ
ਮਜਬੂਤ ਕਰਦੀ ਹੈ।

ਆਪਣਾ ਹੱਕ ਪਾਓ — ਵੋਟ ਪਾਓ!
ਆਵਾਜ਼ ਬਣੋ, ਬਦਲਾਅ ਬਣੋ।

ਚੋਣ ਨਿਸ਼ਾਨ ਝਾੜੂ 👍

04/12/2025
03/12/2025
19/11/2025

ਗੈਸ ਗੀਜਰ ਕਰਨ ਮੌਤ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਰਹਿਣ ਵਾਲੀ ਬਾਰਾਂ ਸਾਲਾ ਮਾਨਵੀ ਸਿੰਘ ਸਵੇਰੇ 11 ਵਜੇ ਦੇ ਕਰੀਬ ਨਹਾਉਣ ਗਈ ਅਤੇ ਟੂਟੀ ਚਾਲੂ ਕਰ ਦਿੱਤੀ। ਟੂਟੀ ਦੀ ਆਵਾਜ਼ ਸੁਣ ਕੇ, ਮਾਨਵੀ ਸਿੰਘ ਦੀ ਮਾਂ ਨੇ ਸੋਚਿਆ ਕਿ ਉਸ ਦੀ ਧੀ ਨਹਾ ਰਹੀ ਹੈ ਅਤੇ ਘਰ ਦੇ ਹੋਰ ਕੰਮਾਂ ਵਿੱਚ ਲੱਗ ਗਈ !

ਲਗਭਗ ਇੱਕ ਘੰਟੇ ਤੱਕ ਬਾਥਰੂਮ ਵਿੱਚੋਂ ਕੋਈ ਆਵਾਜ਼ ਨਾ ਆਉਣ ਤੋਂ ਬਾਅਦ, ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਅਤੇ ਮਾਨਵੀ ਸਿੰਘ ਬੇਹੋਸ਼ ਪਈ ਮਿਲੀ !!

ਹਸਪਤਾਲ ਲਿਜਾਣ 'ਤੇ, ਡਾਕਟਰ ਨੇ ਉਸ ਨੂੰ ਮ੍ਰਿ+ਤਕ ਐਲਾਨ ਦਿੱਤਾ !!!

ਮੈਡੀਕਲ ਅਤੇ ਫੋਰੈਂਸਿਕ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਗੀਜ਼ਰ ਵਿੱਚੋਂ ਨਿਕਲੀ ਗੈਸ ਉਸ ਦੀ ਮੌ+ਤ ਦਾ ਕਾਰਨ ਬਣੀ !!!!

ਥੋਨੂੰ ਦੱਸ ਦੇਈਏ ਕਿ ਗੀਜ਼ਰ ਵਿੱਚੋਂ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਗੈਸਾਂ ਦਾ ਰਿਸਾਵ ਹੋ ਸਕਦਾ ਹੈ ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਜਾਂ ਦਮ ਘੁਟ ਸਕਦਾ ਹੈ। ਇਸ ਤੋਂ ਬਚਣ ਲਈ, ਬਾਥਰੂਮ ਵਿੱਚ ਬਿਹਤਰ ਹਵਾਦਾਰੀ ਹੋਣਾ ਬਹੁਤ ਜ਼ਰੂਰੀ ਹੈ

Address


Alerts

Be the first to know and let us send you an email when Aam Aadmi Party Moga posts news and promotions. Your email address will not be used for any other purpose, and you can unsubscribe at any time.

Contact The Organization

Send a message to Aam Aadmi Party Moga:

Shortcuts

  • Want your organization to be the top-listed government service?

Share