06/04/2026
ਜ਼ਿਲ੍ਹਾ ਪ੍ਰਧਾਨ (SOI)ਬਣਨ ਤੋਂ ਬਾਅਦ ਸਰਦਾਰ ਸੁਖਪਾਲ ਸਿੰਘ ਚੱਠੂ ਵਿਸ਼ੇਸ਼ ਤੌਰ ‘ਤੇ ਹਲਕਾ ਇੰਚਾਰਜ ਫਿਰੋਜ਼ਪੁਰ ਸ਼ਹਿਰੀ ਸਰਦਾਰ ਸੁਖਪਾਲ ਸਿੰਘ ਨੰਨੂ ਜੀ ਦੇ ਗ੍ਰਹਿ ਵਿਖੇ ਪਹੁੰਚੇ।
ਨੰਨੂ ਜੀ ਵੱਲੋਂ ਉਨ੍ਹਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ 🍬
ਇਸ ਮੌਕੇ ‘ਤੇ ਚੱਠੂ ਸਾਹਿਬ ਦੇ ਨਾਲ ਉਨ੍ਹਾਂ ਦੀ ਸਮੂਹ ਯੂਥ ਟੀਮ ਵੀ ਹਾਜ਼ਰ ਰਹੀ 💪
Singh EX Mla Ferozepur Di Gall Sukhpal Singh Chathu