Soi Punjabi University

  • Home
  • Soi Punjabi University
Call Directions

Soi Punjabi University Contact information, map and directions, contact form, opening hours, services, ratings, photos, videos and announcements from Soi Punjabi University, Political organisation, .

03/09/2026
16/08/2026
23/01/2026

ਝਾੜੂ ਸਰਕਾਰ ਨੇ ਝੂਠ ਬੋਲ-ਬੋਲ ਕੇ ਪੰਜਾਬ ਦੇ ਭੋਲ਼ੇ ਭਾਲ਼ੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਪੰਜਾਬੀਆਂ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ। ਪਹਿਲਾਂ ਨਸ਼ਿਆਂ ਵਿਰੁੱਧ ਝੂਠੇ ਯੁੱਧ ਦਾ ਡਰਾਮਾ ਰਚਿਆ ਤੇ ਪ੍ਰਚਾਰ ਕੀਤਾ ਕਿ ਪੰਜਾਬ ਨਸ਼ਾ ਮੁਕਤ ਹੋ ਰਿਹਾ ਹੈ। ਪਰ ਅਸਲ ਸੱਚ ਅੱਜ ਸਭ ਦੇ ਸਾਹਮਣੇ ਆ ਚੁੱਕਾ ਹੈ ਕਿ ਕਿਵੇਂ ਆਪ ਸਰਕਾਰ ਦੀ ਸ਼ਹਿ ਨਾਲ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਤੇ ਕਿਵੇਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਭੇਂਟ ਚੜ੍ਹਾਇਆ ਜਾ ਰਿਹਾ ਹੈ। ਝਾੜੂ ਸਰਕਾਰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਅਜੇ ਵੀ ਵਿਰੋਧੀਆਂ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਵਿੱਚ ਹੀ ਲੱਗੀ ਹੋਈ ਹੈ। ਮੁੱਖ ਮੰਤਰੀ ਜੀ, ਪੰਜਾਬੀ ਹੁਣ ਤੁਹਾਡੇ ਅਸਲ ਚਿਹਰੇ ਤੋਂ ਜਾਣੂ ਹੋ ਚੁੱਕੇ ਹਨ ਤੇ ਜਲਦੀ ਹੀ ਤੁਹਾਨੂੰ ਜਵਾਬ ਦੇਣਗੇ❗️

Address


Telephone

8566000050

Website

Alerts

Be the first to know and let us send you an email when Soi Punjabi University posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed government service?

Share