Kings Media Punjabi

Call Directions

Kings Media Punjabi Political/News

30/10/2026
24/10/2026

Love Marriage ਕਰਵਾਉਣ ਬਾਰੇ ਵਿਧਾਨ ਸਭਾ ਵਿੱਚ ਪਿਆ ਰੋਲਾ
ਆਮ ਆਦਮੀ ਪਾਰਟੀ ਦੇ MLA ਨੇ ਰੱਖੀ ਆਹ ਮੰਗ

23/10/2026

CM ਭਗਵੰਤ ਮਾਨ ਨੇ ਸੁਣਾਈ ਦਿੱਲੀ ਏਅਰਪੋਰਟ 'ਤੇ ਰੋਕਣ ਦੀ ਕਹਾਣੀ

23/10/2026

ਲਉ ਜੀ ਹੁਣ CM ਭਗਵੰਤ ਮਾਨ ਜਾਣਗੇ ਪਾਕਿਸਤਾਨ ਦਾ ਲਹੌਰ ਦੇਖਣ !

20/10/2026

"99% ਕਾਂਗਰਸ ਬਹੁਤ ਅੱਛੀ ਹੈ"
ਲਉ ਜੀ ਬਦਲ ਗਏ ਨਵਜੋਤ ਕੌਰ ਸਿੱਧੂ
ਵਾਪਿਸ ਪਰਤ ਆਏ ਕਾਂਗਰਸ ਪਾਰਟੀ ਵਿੱਚ,
ਹੁਣ ਦੁਬਾਰਾ ਫਿਰ ਪੈਣਗੇ ਕਾਂਗਰਸ ਦੇ ਖਿਲਾਰੇ

20/10/2026

ਨਵਜੋਤ ਕੌਰ ਸਿੱਧੂ ਦੀ ਪੰਜਾਬ ਕਾਂਗਰਸ ਬਾਰੇ ਵੱਡੀ ਭਵਿੱਖਬਾਣੀ

14/10/2026

ਪਰਮਿੰਦਰ ਝੋਟੇ ਦੇ ਕਤਲ ਬਾਰੇ CM ਭਗਵੰਤ ਮਾਨ ਦਾ ਪਹਿਲਾ ਬਿਆਨ

13/10/2026

ਪਰਮਿੰਦਰ ਝੋਟਾ ਦੇ ਪਿਤਾ ਦੀ ਪੰਜਾਬ ਦੇ ਲੋਕਾਂ ਨੂੰ ਭਾਵੁਕ ਅਪੀਲ
ਪੰਜਾਬ ਦੇ ਇਨਸਾਫ਼ ਪਸੰਦ ਲੋਕ ਜ਼ਰੂਰ ਸੁਣਨ ਪੂਰੀ ਵੀਡਿਓ

26/09/2026

ਹੁਣ ਆਹ ਝਾੜੂ ਵਾਲੀ ਬੀਬੀ ਵੀ ਸੁਖਪਾਲ ਖਹਿਰਾ ‘ਤੇ ਹੋਈ ਗਰਮ…ਸੁਣਾਈਆਂ ਖਰੀਆਂ-ਖਰੀਆਂ, ਦਿੱਲੀ ਵਾਲੀ ਕੁੜੀ ਦੇ ਹੱਕ ‘ਚ ਲਿਆ ਸਟੈਂਡ

25/09/2026

ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ !!
“ਸੁਖਪਾਲ ਖਹਿਰਾ ਨਹੀਂ ਦੱਬਦਾ”
ਮਨੀਸ਼ ਸਿਸੋਦੀਆ ਨੂੰ ਕਰਤਾ ਵੱਡਾ Challenge… ਚੰਡੀਗੜ੍ਹ ਦੇ 39 ਸੈਕਟਰ ‘ਚ 960 ਨੰਬਰ ਕੋਠੀ ਵਿੱਚ ਗਾਇ/ਤਰੀ ਬਿਸ਼/ਨੋਈ ਨਾਮ ਦੀ ਕੁੜੀ ਮਨੀਸ਼ ਸਿਸੋਦੀਆਂ ਨਾਲ ਰਹਿੰਦੀ ਆ!

Address

Chandigarh

Telephone

+918264294703

Website

Alerts

Be the first to know and let us send you an email when Kings Media Punjabi posts news and promotions. Your email address will not be used for any other purpose, and you can unsubscribe at any time.

Shortcuts

Share