Health department block dhanaula

Call Directions Contact the organization

Health department block dhanaula Contact information, map and directions, contact form, opening hours, services, ratings, photos, videos and announcements from Health department block dhanaula, Public & Government Service, Dhanaula.

10/11/2026

07/11/2026

ਸਿਹਤ ਵਿਭਾਗ ਬਰਨਾਲਾ ਵੱਲੋਂ ਹਵਾ ਪ੍ਰਦੂਸ਼ਣ ਸਬੰਧੀ ਸਲਾਹਕਾਰੀ ਜਾਰੀ
ਜਿਲ੍ਹਾ ਬਰਨਾਲਾ ਨਿਵਾਸੀ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣ : ਸਿਵਲ ਸਰਜਨ ਬਰਨਾਲਾ
ਦਿਵਾਲੀ ਅਤੇ ਬੰਦੀ ਛੋਡ ਦਿਵਸ ਦੀਆਂ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਵੱਲੋਂ ਜਿਲ੍ਹਾ ਨਿਵਾਸੀਆਂ ਨੂੰ ਸੁਭ ਕਾਮਨਾਵਾਂ ਦਿੰਦਿਆਂ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ ।
ਸਿਵਲ ਸਰਜਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਟਾਕਿਆਂ ਤੋਂ ਨਿਕਲਿਆ ਜਹਿਰੀਲਾ ਧੂੰਆਂ ਬਹੁਤ ਸਾਰੀਆਂ ਬਿਮਾਰੀਆਂ ਖਾਂਸੀ,ਜੁਕਾਮ,ਸਾਹ,ਗਲਾ ਚਮੜੀ ਦੇ ਰੋਗਾਂ ਦਾ ਕਾਰਨ ਬਣ ਸਕਦਾ ਹੈ ।ਗਰਭਵਤੀ ਔਰਤਾਂ, ਛੋਟੇ ਬੱਚੇ, ਬਜ਼ੁਰਗ ਅਤੇ ਜਿਆਦਾ ਸਮਾਂ ਕਿਸੇ ਬਿਮਾਰੀ ਤੋਂ ਪੀੜਤਾਂ ਨੂੰ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਛੋਟੇ ਪਟਾਕੇ ਆਪਣੀ ਦੇਖ-ਰੇਖ ਹੇਠ ਚਲਵਾਉਣੇ ਚਾਹੀਦੇ ਹਨ ।ਪਟਾਕੇ ਹੱਥ ਵਿੱਚ ਫੜ ਕੇ ਜਾਂ ਨਾਂ ਚੱਲੇ , ਪਟਾਕੇ ਨੂੰ ਦੁਬਾਰਾ ਨਹੀਂ ਚਲਾਉਣਾ ਚਾਹੀਦਾ ।
ਸਿਵਲ ਸਰਜਨ ਬਰਨਾਲਾ ਵੱਲੋਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਈ ਜਾਵੇ । ਜਿਲ੍ਹਾ ਬਰਨਾਲਾ ਦੇ ਮਠਿਆਈ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੇ ਵਿਕਰੇਤਾ ਮਠਿਆਈਆਂ ਅਤੇ ਖਾਣ ਪੀਣ ਵਾਲੀਆਂ ਸੁੱਧ ਵਸਤਾਂ ਦੀ ਵਿਕਰੀ ਕਰਨ ।ਪਟਾਕੇ ਚਲਾਉਂਦੇ ਸਮੇਂ ਕਈ ਵਾਰ ਅੱਖਾਂ ਜਾਂ ਹੋਰ ਕਿਸੇ ਅੰਗ ਤੇ ਸੱਟ ਲੱਗਣ ਦੀ ਸੂਰਤ ਵਿੱਚ ਟੋਲ ਫਰੀ 104 ਤੇ ਰਾਇ ਅਤੇ 108 ਟੋਲ ਫਰੀ ਨੰਬਰ ਤੇ ਐਂਬੂਲੈਂਸ ਸੇਵਾ ਲਈ ਜਾ ਸਕਦੀ ਹੈ । ਜਲਦੀ ਤੋਂ ਜਲਦੀ ਸਰਕਾਰੀ ਹਸਪਤਾਲ ਵਿਖੇ ਇਲਾਜ ਕਰਵਾਉਣਾ ਚਾਹੀਦਾ ਹੈ ।

07/11/2026

ਇਸ ਦਿਵਾਲੀ ਸਿਰਫ਼ ਘਰ ਹੀ ਨਹੀਂ ਕਿਸੇ ਦੀ ਜਿੰਦਗੀ 'ਚ ਵੀ ਉਮੀਦ ਦਾ ਦੀਪ (ਦੀਵਾ) ਜਗਾਈਏ। ਯਾਦ ਰੱਖੋ ਕੁਸ਼ਟ ਰੋਗ (ਕੋਹੜ੍ਹ) ਪੂਰੀ ਤਰ੍ਹਾਂ ਇਲਾਜਯੋਗ ਹੈ। ਸਮੇਂ ਸਿਰ ਪਛਾਣ ਅਤੇ ਪੂਰਾ ਇਲਾਜ ਦੀਵਿਆਂਗਤਾ (ਅਪੰਗਤਾ) ਤੋਂ ਬਚਾਅ ਲਈ ਮਦਦ ਕਰ ਸਕਦਾ ਹੈ।

07/11/2026

ਦੀਵਾਲੀ ਖੁਸ਼ੀਆਂ, ਰੌਸ਼ਨੀਆਂ ਅਤੇ ਆਪਸੀ ਪਿਆਰ ਦਾ ਤਿਉਹਾਰ ਹੈ। ਆਓ, ਇਸ ਤਿਉਹਾਰ ਨੂੰ ਖੁਸ਼ੀਆਂ ਦੇ ਨਾਲ-ਨਾਲ ਸਿਹਤਮੰਦ, ਸੁਰੱਖਿਅਤ ਅਤੇ ਵਾਤਾਵਰਣ-ਅਨੁਕੂਲ ਬਣਾਉਣ ਦਾ ਸੰਕਲਪ ਲਈਏ।

07/11/2026

05/11/2026
05/11/2026

ਐੱਮ.ਪੀ.ਐੱਸ ਹਰਮੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਹੰਡਿਆਇਆ ਵਿਖੇ ਤੰਬਾਕੂ ਅਤੇ ਇਸ ਤੋਂ ਬਣੇ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਤੋਂ ਜੁਰਮਾਨਾ ...
03/11/2026

ਐੱਮ.ਪੀ.ਐੱਸ ਹਰਮੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਹੰਡਿਆਇਆ ਵਿਖੇ ਤੰਬਾਕੂ ਅਤੇ ਇਸ ਤੋਂ ਬਣੇ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਤੋਂ ਜੁਰਮਾਨਾ ਵਸੂਲ ਕੀਤਾ ਗਿਆ। ਟੀਮ ਵਿਚ ਮਲਟੀਪਰਪਜ਼ ਹੈਲਥ ਵਰਕਰ ਅਮਰਿੰਦਰ ਸਿੰਘ ਸਹਿਜਪਾਲ ਵੀ ਸ਼ਾਮਲ ਸਨ।

ਸਬ ਸੈਂਟਰ ਅਸਪਾਲ ਕਲਾਂ ਦੀ ਟੀਮ (ਮਲਟੀਪਰਪਜ਼ ਹੈਲਥ ਵਰਕਰ ਬਲਜਿੰਦਰ ਸਿੰਘ ਅਤੇ ਏ.ਐੱਨ.ਐੱਮ ਸੋਨੀ ਕੌਰ) ਵੱਲੋਂ ਪਿੰਡ ਵਾਸੀਆਂ ਨੂੰ ਤੰਬਾਕੂ ਦੇ ਮਾੜ...
02/11/2026

ਸਬ ਸੈਂਟਰ ਅਸਪਾਲ ਕਲਾਂ ਦੀ ਟੀਮ (ਮਲਟੀਪਰਪਜ਼ ਹੈਲਥ ਵਰਕਰ ਬਲਜਿੰਦਰ ਸਿੰਘ ਅਤੇ ਏ.ਐੱਨ.ਐੱਮ ਸੋਨੀ ਕੌਰ) ਵੱਲੋਂ ਪਿੰਡ ਵਾਸੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਆਸ਼ਾ ਵਰਕਰ ਵੀ ਮੌਜੂਦ ਸਨ।

#

Address

Dhanaula
148105

Telephone

+919464441701

Website

Alerts

Be the first to know and let us send you an email when Health department block dhanaula posts news and promotions. Your email address will not be used for any other purpose, and you can unsubscribe at any time.

Contact The Organization

Send a message to Health department block dhanaula:

Shortcuts

Share

Nearby government services