16/11/2026
ਗੁਰੂਹਰਸਹਾਏ ‘ ਚ ਕਾਂਗਰਸ ਪਾਰਟੀ ਦਾ ਮੁਕੰਮਲ ਸਫ਼ਾਇਆ❗
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਦੀ ਹਾਜ਼ਰੀ 'ਚ ਗੁਰੂਹਰਸਹਾਏ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ !
ਇਸ ਮੌਕੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਅਤੇ ਸ. ਰਮਿੰਦਰ ਸਿੰਘ ਆਵਲਾ ਜੀ ਹਾਜ਼ਰ ਰਹੇ।
ਸ਼ਮੂਲੀਅਤ ਕਰਨ ਵਾਲੇ ਆਗੂਆਂ ਵਿੱਚ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਸ਼ੁਸ਼ਮਾ ਰਾਣੀ , ਵਾਰਡ ਨੰਬਰ 2 ਰਜਿੰਦਰ ਭਟੇਜਾ , ਵਾਰਡ ਨੰਬਰ 3 ਗੁਰਮੀਤ ਕੌਰ ਦਾ ਬੇਟਾ ਧਰੁਵ , ਵਾਰਡ ਨੰਬਰ 4 ਵਿਕਟਰ ਜੌਨ, ਵਾਰਡ ਨੰਬਰ 5 ਕਿਰਨ ਬਾਲਾ ਪਤਨੀ ਸਰਵਨ ਚੋਪੜਾ , ਵਾਰਡ ਨੰਬਰ 8 ਸੋਨੂੰ ਸੰਧੂ , ਵਾਰਡ ਨੰਬਰ 9 ਚੰਦਰ ਰੇਖਾ ਪਤਨੀ ਸੁਖਦਿਆਲ ਸਿੰਘ , ਬੰਟੀ ਭਟੇਜਾ , ਮਧੂਸੂਦਨ ਸ਼ਰਮਾ , ਵਾਰਡ ਨੰਬਰ 13 ਸੁਨੀਤਾ ਰਾਣੀ ਪਤਨੀ ਭੀਮਾ, ਕ੍ਰਿਸ਼ਨ ਲਾਲ ਪੁੱਤਰ ਹੰਸ ਰਾਜ Ex ਸਰਪੰਚ , ਸੁਖਚੈਨ ਆਦੀਵਾਲ ਕਾਂਗਰਸ ਆਗੂ ਪੱਪੂ ਗਿੱਲ ਯੂਥ ਕਾਂਗਰਸ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ! ਇਹਨਾਂ ਦੀ ਆਮਦ ਨਾਲ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤੀ ਮਿਲੇਗੀ !