Aap Inderjit Singh Niamiwala

Call Directions Contact the organization

Aap Inderjit Singh Niamiwala Er. Inderjit Singh Niamiwala

BE, LLB, MBA

Served in Nishkam Seva Society for many years

Performed prescr

ਵਿਕਾਸ ਦਾ ਕੋਈ ਕੰਮ ਅਜਿਹਾ ਨਹੀਂ ਜੋ ਲੋਕਾਂ ਦੀ ਜ਼ਰੂਰਤ ਹੋਵੇ ਤੇ ਮਾਨ ਸਰਕਾਰ ਨੇ ਨਾ ਕੀਤਾ ਹੋਵੇ - CM ਭਗਵੰਤ ਮਾਨ
06/10/2026

ਵਿਕਾਸ ਦਾ ਕੋਈ ਕੰਮ ਅਜਿਹਾ ਨਹੀਂ ਜੋ ਲੋਕਾਂ ਦੀ ਜ਼ਰੂਰਤ ਹੋਵੇ ਤੇ ਮਾਨ ਸਰਕਾਰ ਨੇ ਨਾ ਕੀਤਾ ਹੋਵੇ

- CM ਭਗਵੰਤ ਮਾਨ

05/10/2026

ਲੋਕਾਂ ਦੇ ਚਿਹਰਿਆਂ 'ਤੇ ਇਹ ਖ਼ੁਸ਼ੀ ਦੇਖ ਕੇ ਮਨ ਨੂੰ ਬੇਹੱਦ ਸਕੂਨ ਮਿਲਦਾ ਹੈ। ਸਾਲਾਂ ਤੋਂ ਬੰਦ ਪਏ ਸੂਏ-ਕੱਸੀਆਂ ਨੂੰ ਮੁੜ ਚਾਲੂ ਕਰਕੇ ਅਤੇ ਪਾਈਪਲਾਈਨਾਂ ਵਿਛਾ ਕੇ ਅਸੀਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ। ਅੱਜ ਪੰਜਾਬ ਦਾ ਹਰ ਕਿਸਾਨ, ਜਵਾਨ ਅਤੇ ਪਰਿਵਾਰ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਸਰਕਾਰ ਦੇ ਨਾਲ ਖੜ੍ਹੇ ਹਨ।

04/10/2026

ਇਮਾਨਦਾਰੀ ਨਾਲ਼ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਲਈ ਮਾਵਾਂ ਦੀਆਂ ਮਿਲ ਰਹੀਆਂ ਦੁਆਵਾਂ ਤੋਂ ਵੱਡੀ ਚੀਜ਼ ਕੋਈ ਨਹੀਂ ਹੋ ਸਕਦੀ। ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਅਤੇ ਮਾਵਾਂ-ਭੈਣਾਂ ਦੇ ਸਤਿਕਾਰ ਲਈ ਇਸ ਬਜ਼ੁਰਗ ਨੇ ਧੰਨਵਾਦ ਕਰਦਿਆਂ 2027 ਚੋਣਾਂ 'ਚ ਮਾਨ ਸਰਕਾਰ ਦਾ ਸਾਥ ਦੇਣ ਦਾ ਵੀ ਕਰ ਦਿੱਤਾ ਐਲਾਨ।

ਲੱਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥                 ਸਰਬਸ਼ਕਤੀਮਾਨ, ਸਰਬ ਕਲਾ ਸਮਰੱਥ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਸਦਕਾ ਅਤਿਅ...
03/10/2026

ਲੱਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥

ਸਰਬਸ਼ਕਤੀਮਾਨ, ਸਰਬ ਕਲਾ ਸਮਰੱਥ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਸਦਕਾ ਅਤਿਅੰਤ ਪਿਆਰੇ ਪੋਤਰੇ ਰਣਤੇਗ ਸਿੰਘ (ਸਪੁੱਤਰ ਇੰਜੀ: ਗੁਰਨੰਦਨ ਜੀਤ ਸਿੰਘ ) ਦੀ ਦਾਤ ਪ੍ਰਾਪਤ ਹੋਈ ਹੈ।
ਸਮੂਹ ਪਰਿਵਾਰ ਇਹ ਦਾਤ ਦੇਣ ਲਈ ਪ੍ਰਮਾਤਮਾ ਦਾ ਕੋਟਾਨਿ ਕੋਟਾਨਿ ਸ਼ੁਕਰਾਨਾ ਕਰਦਾ ਹੋਇਆ ਉਸ ਦੇ ਸਨਮੁੱਖ ਹਮੇਸ਼ਾ ਹਮੇਸ਼ਾ ਲਈ ਨਤਮਸਤਕ ਹੈ।
Er. Inder Jit Singh Advocate, Niamiwala.

03/10/2026

ਸੂਬੇ ਦੇ ਵਿਕਾਸ ਦਾ ਅਗਲਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਉੱਚੀ ਉਡਾਣ ਦੇਣ ਲਈ ਪੰਜਾਬ ਭਰ ਵਿੱਚ ਮੁਫ਼ਤ 'ਸਿਵਲ ਸਰਵਿਸਿਜ਼ ਕੋਚਿੰਗ ਸੈਂਟਰ' ਖੋਲ੍ਹੇ ਜਾਣਗੇ, ਤਾਂ ਜੋ ਆਮ ਪਰਿਵਾਰਾਂ ਦੇ ਧੀ-ਪੁੱਤ ਵੀ IAS, IPS ਵਰਗੇ ਉੱਚ ਅਹੁਦਿਆਂ 'ਤੇ ਪਹੁੰਚ ਕੇ ਆਪਣੇ ਸੂਬੇ ਅਤੇ ਲੋਕਾਂ ਦੀ ਸੇਵਾ ਕਰ ਸਕਣ।

02/10/2026

ਪੰਜਾਬ ਨੂੰ ਬਦਨਾਮ ਕਰਨ ਵਾਲ਼ੀ ਭਾਜਪਾ, ਗੁਜਰਾਤ ਤੋਂ ਨਸ਼ੇ ਦੀ ਸਪਲਾਈ ਕਦੋਂ ਰੋਕੇਗੀ ?

ਪੰਜਾਬ ਦੌਰੇ ਦੌਰਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰਨ ਵਾਲ਼ੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਪਣੇ ਸੂਬੇ ਗੁਜਰਾਤ ਵਿੱਚ ਅੱਜ ₹3 ਹਜ਼ਾਰ ਕਰੋੜ ਦਾ ਨਸ਼ਾ ਫੜ੍ਹਿਆ ਗਿਆ ਹੈ। ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਬਜਾਏ ਪਹਿਲਾਂ ਗੁਜਰਾਤ ਤੋਂ ਪੰਜਾਬ ‘ਚ ਕਰਵਾਈ ਜਾ ਰਹੀ ਨਸ਼ੇ ਦੀ ਸਪਲਾਈ ਬੰਦ ਕਰਵਾਏ ਭਾਜਪਾ।

-ਮਨੀਸ਼ ਸਿਸੋਦੀਆ
‘ਆਪ’ ਪੰਜਾਬ ਪ੍ਰਭਾਰੀ

01/10/2026

ਸਰਕਾਰੀ ਹਾਈ ਸਕੂਲ ਰਾਊ ਵਾਲਾ- ਉਕੰਦ ਵਾਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਵਿੱਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰਨ ਲਈ ਕੀਤੇ ਯਤਨਾਂ ਦੀ ਵਿਲੱਖਣ ਤਸਵੀਰ 👍😊

ਵਿਧਾਨ ਸਭਾ ਹਲਕਾ ਜੈਤੋ ਦੇ ਵੱਖ 2 ਧਾਰਮਿਕ, ਸਮਾਜਿਕਪ੍ਰੋਗਰਾਮਾਂ, ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਵਰਕਰਾਂ ਨਾਲ ਮੇਲ ਮਿਲਾਪ ਕਰਦਿਆਂ।(Er. Inder J...
30/09/2026

ਵਿਧਾਨ ਸਭਾ ਹਲਕਾ ਜੈਤੋ ਦੇ ਵੱਖ 2 ਧਾਰਮਿਕ, ਸਮਾਜਿਕ
ਪ੍ਰੋਗਰਾਮਾਂ, ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਵਰਕਰਾਂ ਨਾਲ ਮੇਲ ਮਿਲਾਪ ਕਰਦਿਆਂ।

(Er. Inder Jit Singh Advocate, Niamiwala).

Kejrival #

30/09/2026

ਭਾਜਪਾ ਦੇ ਕੱਟੜ ਫ਼ੈਨ ਤੋਂ ਕੁਝ ਮਿੰਟਾਂ 'ਚ ਹੀ ਮਾਨ ਸਰਕਾਰ ਦਾ ਫ਼ੈਨ ਬਣਨ ਤੱਕ ਦੀ ਕਹਾਣੀ, ਜ਼ਰੂਰ ਦੇਖੋ।

29/09/2026

ਸ਼ਹੀਦ ਭਗਤ ਸਿੰਘ ਜੀ ਦੀ ਸੋਚ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹਨ ਮੇਰੇ ਕੋਲ਼ ਉਪਲਬਧ ਸਾਰੇ ਸ੍ਰੋਤ!

ਜਸ਼ਨ-ਏ-ਇਨਕਲਾਬ 'ਚ ਪਹੁੰਚੇ CM ਭਗਵੰਤ ਮਾਨ ਦੇ ਜਜ਼ਬੇ ਭਰੇ ਬੋਲਾਂ ਨੇ ਨੌਜਵਾਨਾਂ 'ਚ ਭਰਿਆ ਜੋਸ਼

🔸 70 ਸਾਲ ਤੱਕ ਰਿਸ਼ਵਤਖੋਰ ਸਰਕਾਰਾਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅਣਗੌਲਿਆਂ ਰੱਖਣ 'ਤੇ ਜਤਾਇਆ ਦੁੱਖ
🔸 ਸਮਾਗਮ 'ਚ ਪਹੁੰਚੇ ਸਮੂਹ ਨੌਜਵਾਨਾਂ ਨੂੰ ਦਿੱਤਾ ਭਵਿੱਖ ਲਈ ਇਨਕਲਾਬ ਦੀ ਜੋਤ ਜਗਾਈ ਰੱਖਣ ਦਾ ਸੱਦਾ

Address

Jaito Bajakhana Road
Jaitu
151202

Telephone

+917340969996

Website

Alerts

Be the first to know and let us send you an email when Aap Inderjit Singh Niamiwala posts news and promotions. Your email address will not be used for any other purpose, and you can unsubscribe at any time.

Contact The Organization

Send a message to Aap Inderjit Singh Niamiwala:

Shortcuts

Share

Nearby government services