Buta Singh patara

Directions

Buta Singh patara Contact information, map and directions, contact form, opening hours, services, ratings, photos, videos and announcements from Buta Singh patara, Political Party, v. p. o patara, Jalandhar.

ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ ਆਦਮਪੁਰ ਵਿਖੇ ਹੋਈ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ ਵਿੱਚ ਲੋਕਾਂ ਦਾ ਹੜ੍ਹ ਆ ਗਿਆ। ਬਸਪਾ ...
10/10/2026

ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ ਆਦਮਪੁਰ ਵਿਖੇ ਹੋਈ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ ਵਿੱਚ ਲੋਕਾਂ ਦਾ ਹੜ੍ਹ ਆ ਗਿਆ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਵਿੱਚ ਬਸਪਾ ਦੇ ਪੰਜਾਬ ਇੰਚਾਰਜ ਸ੍ਰੀ
ਵਿਪੁਲ ਕੁਮਾਰ ਮੁੱਖ ਮਹਿਮਾਨ, ਜਦਕਿ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਤੇ ਮੁੱਖ ਜ਼ੋਨ ਇੰਚਾਰਜ ਐਡਵੋਕੇਟ ਨਵਰਾਜ ਸਿੰਘ ਵਿਸੇਸ਼ ਮਹਿਮਾਨ ਵੱਜੋਂ ਪਹੁੰਚੇ ਅਤੇ ਵਿਧਾਨਸਭਾ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਬੂਟਾ ਸਿੰਘ ਪਤਾਰਾ ਨੇ ਆਪਣੇ ਹਲਕੇ ਦੇ ਸਾਥੀਆ ਨਾਲ ਸ਼ਿਰਕਿਤ ਕੀਤੀ । ਮੰਚ ਸੰਚਾਲਨ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਕੀਤਾ।

ਬੂਟਾ ਸਿੰਘ ਪਤਾਰਾ
ਹਲਕਾ ਇੰਚਾਰਜ
ਜਲੰਧਰ ਕੈਟ।

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆ...
07/10/2026

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਆਦਮਪੁਰ ਵਿਖੇ ਬਸਪਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ,ਸਟੇਟ ਆਫਿਸ ਇੰਚਾਰਜ ਜਸਵੰਤ ਰਾਏ ਰੈਲੀ ਦਾ ਜਾਇਜਾ ਲੈਣ ਪਹੁੰਚੇ ਓਹਨਾ ਦੇ ਨਾਲ ਹਲਕਾ ਆਦਮਪੁਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਜਲੰਧਰ ਕੈਟ ਤੋਂ ਹਲਕਾ ਇੰਚਾਰਜ ਬੂਟਾ ਸਿੰਘ ਪਤਾਰਾ ਵੀ ਨਾਲ ਪਹੁੰਚੇ ਅਤੇ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ ਗਈ । ਜਿਸ ਵਿਚ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿੱਚ ਇੰਸ. ਸੁਭਾਸ਼ ਚੰਦਰ ਪਤਾਰਾ, ਦਿਲਬਾਗ ਮੁਜ਼ੱਫਰਪੁਰ, ਪਰਵੀਨ ਮੁਜ਼ੱਫਰਪੁਰ, ਸੁੱਖਾ ਉਦੇਸਿਆ ਆਦਿ ਸ਼ਾਮਿਲ ਸਨ।

ਬੂਟਾ ਸਿੰਘ ਪਤਾਰਾ।
ਹਲਕਾ ਇੰਚਾਰਜ
ਜਲੰਧਰ ਕੈਂਟ।

ਅੱਜ ਹਲਕਾ ਕੈਂਟ ਦੇ ਪਿੰਡ ਨੰਗਲ ਕਰਾਰ ਖਾਂ ਵਿਖੇ ਸਾਡੇ ਬਹੁਤ ਹੀ ਸਤਿਕਾਰ ਯੋਗ ਬਾਂਕਾ ਰਾਮ ਜੀ ਮਿੱਡਾ ਜੋ ਕੁਛ ਦਿਨ ਪਹਿਲਾ ਸਾਨੂੰ ਸਦੀਵੀ ਵਿਛੋੜਾ ...
04/10/2026

ਅੱਜ ਹਲਕਾ ਕੈਂਟ ਦੇ ਪਿੰਡ ਨੰਗਲ ਕਰਾਰ ਖਾਂ ਵਿਖੇ ਸਾਡੇ ਬਹੁਤ ਹੀ ਸਤਿਕਾਰ ਯੋਗ ਬਾਂਕਾ ਰਾਮ ਜੀ ਮਿੱਡਾ ਜੋ ਕੁਛ ਦਿਨ ਪਹਿਲਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਓਹਨਾ ਦੀ ਅੱਜ ਅੰਤਿਮ ਅਰਦਾਸ ਵਿਚ ਹਲਕਾ ਜੰਲਧਰ ਕੈਂਟ ਤੋਂ ਹਲਕਾ ਇੰਚਾਰਜ ਬੂਟਾ ਸਿੰਘ ਪਤਾਰਾ, ਸਟੇਟ ਆਫਿਸ ਇੰਚਾਰਜ ਇੰਜ. ਜਸਵੰਤ ਰਾਏ ਅਤੇ ਬਸਪਾ ਦੇ ਟਕਸਾਲੀ ਆਗੂ PD ਸ਼ਾਂਤ, ਇੰਸ. ਸੁਭਾਸ਼ ਚੰਦਰ ,ਗੁਰਪਾਲ ਸਿੰਘ ਜੀ ਪਾਲਾ, ਸੈਕਟਰ ਇੰਚਾਰਜ ਸੁਰਿੰਦਰ ਕੁਮਾਰ ਮਿੰਟਾ, ਸੈਕਟਰ ਇੰਚਾਰਜ ਨਰੇਸ਼ ਕੁਮਾਰ ਹੁਣਾ ਨੇ ਬਾਂਕਾ ਰਾਮ ਜੀ ਮਿੱਡਾ ਦੇ ਪੁੱਤਰ ਰਜਿੰਦਰ ਕੁਮਾਰ ਜੀ ਨਾਲ ਦੁੱਖ ਸਾਂਝਾ ਕੀਤਾ ।

ਬੂਟਾ ਸਿੰਘ ਪਤਾਰਾ।
ਹਲਕਾ ਇੰਚਾਰਜ।
ਜਲੰਧਰ ਕੈਂਟ।

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆ...
30/09/2026

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਜਲੰਧਰ ਕੈਂਟ ਦੇ ਪਿੰਡ ਜੰਡਿਆਲਾ ਵਿੱਚ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ ਗਈ । ਜਿਸ ਵਿਚ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿੱਚ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਬੂਟਾ ਸਿੰਘ ਪਤਾਰਾ, ਕੈਂਟ ਪ੍ਰਧਾਨ ਕ੍ਰਿਸ਼ਨ ਮਨੀ , ਪਰਮਜੀਤ ਸਿੰਘ ਮੱਲ ਕੈਸ਼ੀਅਰ ,ਮਾਸਟਰ ਮਦਨ ਲਾਲ ਸਮਰਾਵਾ, ਗੁਰਪਾਲ ਸਿੰਘ ਪਾਲਾ , ਪਰਮਜੀਤ ਸਿੰਘ ਦਾਦੂਵਾਲ ,ਕੁਲਦੀਪ ਔਜਲਾ, ਸੋਢੀ ਖੋਸਲਾ , ਨਿਰਮਲ ਸਮਰਾਈ ,ਗੁਰਮੇਲ ਚੰਦ , ਤਜਿੰਦਰ ਔਜਲਾ, ਸੰਦੀਪ ਜੀ, ਅਤੇ ਸੁਭਾਸ਼ ਪਤਾਰਾ ਮੌਜੂਦ ਸਨ। ਅਤੇ ਪਿੰਡ ਜੰਡਿਆਲਾ ਵਿਚ ਬਸਪਾ ਸਰਕਾਰ
ਬਨੋਣ ਲਈ ਭਰਮਾ ਹੂੰਗਾਰਾ ਮਿਲਿਆ।

ਬੂਟਾ ਸਿੰਘ ਪਤਾਰਾ।
ਹਲਕਾ ਇੰਚਾਰਜ
ਜਲੰਧਰ ਕੈਂਟ।

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆ...
30/09/2026

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਜਲੰਧਰ ਕੈਂਟ ਦੇ ਜਮਸ਼ੇਰ ਵਿੱਚ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ ਗਈ । ਜਿਸ ਵਿਚ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿੱਚ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਬੂਟਾ ਸਿੰਘ ਪਤਾਰਾ, ਕੈਂਟ ਪ੍ਰਧਾਨ ਕ੍ਰਿਸ਼ਨ ਮਨੀ ਮਾਸਟਰ ਹਰਜਿੰਦਰ ਸਿੰਘ ਕੋਡੀਨੇਟਰ ਪਰਮਜੀਤ ਸਿੰਘ ਮੱਲ ਕੈਸ਼ੀਅਰ ,ਮਾਸਟਰ ਮਦਨ ਲਾਲ ਸਮਰਾਵਾ, ਗੁਰਪਾਲ ਸਿੰਘ ਪਾਲਾ , ਪਰਮਜੀਤ ਸਿੰਘ ਦਾਦੂਵਾਲ , ਸੁਰਿੰਦਰ ਪਾਲ ਮਿੰਟਾ, ਨਰੇਸ਼ ਕੁਮਾਰ,
ਮਦਨ ਲਾਲ ਸੋਫੀ ਪਿੰਡ, ਬਲਰਾਜ ਕੁਮਾਰ ਅਤੇ ਸੁਭਾਸ਼ ਪਤਾਰਾ ਮੌਜੂਦ ਸਨ। ਅਤੇ ਪ
ਜਮਸ਼ੇਰ ਵਿਚ ਬਸਪਾ ਸਰਕਾਰ
ਬਨੋਣ ਲਈ ਭਰਮਾ ਹੂੰਗਾਰਾ ਮਿਲਿਆ।

ਬੂਟਾ ਸਿੰਘ ਪਤਾਰਾ।
ਹਲਕਾ ਇੰਚਾਰਜ
ਜਲੰਧਰ ਕੈਂਟ।

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆ...
27/09/2026

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਆਦਮਪੁਰ ਦੇ ਪਿੰਡ ਪਤਾਰਾ ਵਿਚ ਬਸਪਾ ਦੇ ਸੀਨੀਅਰ ਲੀਡਰ ਇੰਸ. ਸੁਭਾਸ਼ ਚੰਦਰ ਪਤਾਰਾ ਦੇ ਗ੍ਰਹਿ ਵਿਖੇ ਅਤੇ ਬੂਟਾ ਸਿੰਘ ਪਤਾਰਾ ਹਲਕਾ ਇੰਚਾਰਜ ਜਲੰਧਰ ਕੈਂਟ ਦੇ ਜੱਦੀ ਪਿੰਡ ਪਤਾਰਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਸਟੇਟ ਦੇ ਆਫਿਸ ਇੰਚਾਰਜ ਇੰਜ . ਜਸਵੰਤ ਰਾਏ ਨੇ ਪਿੰਡ ਵਾਸੀਆ ਨੂੰ ਬਸਪਾ ਸਰਕਾਰ ਦੀਆ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਲੀਡਰਸ਼ਿਪ ਨਾਲ ਰੈਲੀ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਜਿਸ ਵਿਚ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿੱਚ ਫ਼ਕੀਰ ਚੰਦ, ਦਵਿੰਦਰ ਕੁਮਾਰ, ਜੀਵਨ ਲਾਲ , ਮਾਸਟਰ ਪਰਸ਼ੋਤਮ ਲਾਲ, ਇੰਸ.ਜਸਪਾਲ ਸੰਧੂ , ਰਾਜ ਕੁਮਾਰ ਰਾਜੀ, ਹਰਮੇਸ਼ ਲਾਲ , ਅਮਰੀਕ ਸੰਧੂ ,ਸਨੀ ਬੈਂਸ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਮੀਟਿੰਗ ਵਿਚ ਹਾਜ਼ਰ ਹੋਏ ਅਤੇ ਐਡਵੋਕੇਟ ਬਲਵਿੰਦਰ ਕੁਮਾਰ ਹਲਕਾ ਇੰਚਾਰਜ ਆਦਮਪੁਰ ਦੇ ਹੱਕ ਵਿਚ ਭਰਮਾ ਹੁੰਗਾਰਾ ਮਿਲਿਆ।

ਬੂਟਾ ਸਿੰਘ ਪਤਾਰਾ।
ਹਲਕਾ ਇੰਚਾਰਜ
ਜਲੰਧਰ ਕੈਂਟ।

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆ...
25/09/2026

ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ 9 ਅਕਤੂਬਰ ਨੂੰ ਆਦਮਪੁਰ ਵਿੱਚ ਹੋਣ ਵਾਲੀ 'ਬਸਪਾ ਸਰਕਾਰ ਬਣਾਓ' ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਜਲੰਧਰ ਕੈਂਟ ਦੇ ਪਿੰਡ ਸਮਰਾਵਾ ਵਿੱਚ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ ਗਈ । ਜਿਸ ਵਿਚ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੀਟਿੰਗ ਵਿੱਚ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਬੂਟਾ ਸਿੰਘ ਪਤਾਰਾ,ਮਾਸਟਰ ਮਦਨ ਲਾਲ ਸਮਰਾਵਾ, ਮਾਸਟਰ ਰਾਮ ਦਿਆਲ ਸਮਰਾਵਾ , ਬਲਵੀਰ ਸਿੰਘ ਖੇੜਾ, ਗੁਰਪਾਲ ਸਿੰਘ ਪਾਲਾ ਜਮਸ਼ੇਰ,ਸੁਭਾਸ਼ ਪਤਾਰਾ ਮੌਜੂਦ ਸਨ।

ਬੂਟਾ ਸਿੰਘ ਪਤਾਰਾ।
ਹਲਕਾ ਇੰਚਾਰਜ
ਜਲੰਧਰ ਕੈਂਟ।

ਹਲਕਾ ਆਦਮਪੁਰ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਅੱਜ ਉਦੋਂ ਭਾਰੀ ਬਲ ਮਿਲਿਆ ਜਦੋਂ ਪਿੰਡ ਜੈਤੇਵਾਲੀ ਤੋਂ ਪੰਚਾਇਤ ਮੈਬਰ ਆਪਣੇ ਸਾਥੀਆਂ ਸਮੇਤ ਆਮ ਆਦਮੀ...
16/09/2026

ਹਲਕਾ ਆਦਮਪੁਰ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਅੱਜ ਉਦੋਂ ਭਾਰੀ ਬਲ ਮਿਲਿਆ ਜਦੋਂ ਪਿੰਡ ਜੈਤੇਵਾਲੀ ਤੋਂ ਪੰਚਾਇਤ ਮੈਬਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨਾਲ ਦਰਸ਼ਨ ਕੌਰ ਪੰਚ, ਸੁਰਜੀਤ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਬਿੰਦਰ, ਕਮਲੇਸ਼ ਰਾਣੀ, ਸੁਨੀਤਾ ਰਾਣੀ ਵੀ ਸ਼ਾਮਿਲ ਹੋਏ। ਇਸ ਮੌਕੇ ਬਸਪਾ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਤੋਂ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਬੂਟਾ ਸਿੰਘ ਪਤਾਰਾ ਅਤੇ ਇੰਜ. ਜਸਵੰਤ ਰਾਏ ਵਲੋ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਸੁਭਾਸ਼ ਚੰਦਰ ਸੀਨੀਅਰ ਆਗੂ ਬਸਪਾ ,ਬੰਤ ਜੈਤੇਵਾਲੀ , ਪਰਵੀਨ ਹੀਰਾ ਮੁਜੱਫਰਪੁਰ,ਦਿਲਬਾਗ ਮੁਜ਼ੱਫਰਪੁਰ ਅਤੇ ਅਮਰਜੀਤ ਜੈਤੇਵਾਲੀ ਵੀ ਮੌਜ਼ੂਦ ਸਨ।

ਆਪ ਸਰਕਾਰ ਵੱਲੋਂ ਸਫਾਈ ਮੁਲਾਜ਼ਮਾਂ, ਨਰੇਗਾ ਮਜ਼ਦੂਰਾਂ, ਕੱਚੇ ਬਿਜਲੀ ਮੁਲਾਜ਼ਮਾਂ ਤੇ ਅਧਿਆਪਕਾਂ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਕਰਮਚਾਰੀਆਂ '...
27/07/2026

ਆਪ ਸਰਕਾਰ ਵੱਲੋਂ ਸਫਾਈ ਮੁਲਾਜ਼ਮਾਂ, ਨਰੇਗਾ ਮਜ਼ਦੂਰਾਂ, ਕੱਚੇ ਬਿਜਲੀ ਮੁਲਾਜ਼ਮਾਂ ਤੇ ਅਧਿਆਪਕਾਂ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਕਰਮਚਾਰੀਆਂ 'ਤੇ ਕੀਤੇ ਗਏ ਜਬਰ ਦੇ ਵਿਰੋਧ ਵਿੱਚ ਬਸਪਾ ਨੇ ਜਲੰਧਰ ਦੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਆਗੂ ਤੇ ਵਰਕਰ ਮੌਜ਼ੂਦ ਸਨ ।

(ਬੂਟਾ ਸਿੰਘ ਪਤਾਰਾ )
(ਹਲਕਾ ਇੰਚਾਰਜ ਜਲੰਧਰ ਕੈਂਟ)

Opening ceremony
22/06/2026

Opening ceremony

Address

V. P. O Patara
Jalandhar

Website

Alerts

Be the first to know and let us send you an email when Buta Singh patara posts news and promotions. Your email address will not be used for any other purpose, and you can unsubscribe at any time.

Shortcuts

Share

Nearby government services