Raja Chattiana

Directions Website

Raja Chattiana Contact information, map and directions, contact form, opening hours, services, ratings, photos, videos and announcements from Raja Chattiana, Political Party, Malout.

✋ ਇੱਕ ਵਾਰ ਕਾਂਗਰਸੀ, ਹਮੇਸ਼ਾ ਕਾਂਗਰਸੀ 🚩
🏛️ ਉਪ-ਚੇਅਰਮੈਨ, SC ਵਿਭਾਗ, PPCC
📍 ਰਾਜ ਕੋਆਰਡੀਨੇਟਰ, SC ਵਿਭਾਗ (2025-26)
🤝 ਸਰਪੰਚ, ਛੱਟੀਆਣਾ
❤️ ਜਨਤਕ ਸੇਵਾ • ਸਮਾਜਿਕ ਨਿਆਂ • ਲੋਕਾਂ ਦੇ ਹੱਕ

29/10/2026

📍 ਮਲੋਟ ਹਲਕੇ ਦੀਆਂ ਸਮੱਸਿਆਵਾਂ ਸਬੰਧੀ ਅਹਿਮ ਵਿਚਾਰ-ਚਰਚਾ

ਮਲੋਟ ਹਲਕੇ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ, ਕਿਸਾਨਾਂ ਦੀਆਂ ਮੰਗਾਂ, ਨੌਜਵਾਨਾਂ ਦੇ ਰੁਜ਼ਗਾਰ, ਸੜਕਾਂ, ਸਿਹਤ ਸਹੂਲਤਾਂ ਅਤੇ ਹੋਰ ਬੁਨਿਆਦੀ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ।

ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਾ ਸਾਡੀ ਪਹਿਲ ਹੈ। 🙏

ਰਾਜਾ ਛੱਤੇਆਣਾ
ਉਪ-ਚੇਅਰਮੈਨ, SC ਵਿਭਾਗ, PPCC


#ਮਨਰੇਗਾ #ਮਨਰੇਗਾ ਕਰਮਚਾਰੀ #ਮਨਰੇਗਾ ਮਜ਼ਦੂਰ #ਮਨਰੇਗਾ_ਦੀ_ਮੰਗਾਂ #ਰੁਜ਼ਗਾਰ_ਦਾ_ਅਧਿਕਾਰ #ਪੇਂਡੂ_ਰੁਜ਼ਗਾਰ #ਕਰਮਚਾਰੀਆਂ_ਦੇ_ਹੱਕ #ਮਜ਼ਦੂਰਾਂ_ਦੇ_ਹੱਕ #ਪੰਜਾਬ #ਮਲੋਟ #ਮਲੋਟ_ਹਲਕਾ #ਰਾਜਾ_ਛੱਤੇਆਣਾ #ਪੰਜਾਬ_ਕਾਂਗਰਸ

28/10/2026
23/10/2026

ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ

ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ ਕੱਥੂਨੰਗਲ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਸਭਨਾਂ ’ਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਸਰਬੱਤ ਦੇ ਭਲੇ ਦੀ ਬਖ਼ਸ਼ਿਸ਼ ਕਰਨ। 🙏

ਰਾਜਾ ਛੱਤੇਆਣਾ

#ਬਾਬਾਬੁੱਢਾਸਾਹਿਬਜੀ #ਜੋੜਮੇਲਾਕੱਥੂਨੰਗਲ #ਵਾਹਿਗੁਰੂਜੀ #ਰਾਜਾਛੱਤੇਆਣਾ

Address

Malout
152107

Alerts

Be the first to know and let us send you an email when Raja Chattiana posts news and promotions. Your email address will not be used for any other purpose, and you can unsubscribe at any time.

Shortcuts

Share