BJP Nabha worker Avtar Mandaur

Directions

BJP Nabha worker Avtar Mandaur Welfare of People of Nabha Vidhan Sabha Constituency via BJP

27/10/2026
ਸ਼੍ਰਿਸਟੀ ਦੇ ਰਚੇਤਾ ਭਗਵਾਨ ਮਹਾਰਿਸ਼ੀ ਬਾਲਮੀਕ ਜੀ ਦੇ ਜਨਮ ਦਿਨ ਦੀਆਂ ਬੀਜੇਪੀ ਵਲੋਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ
25/10/2026

ਸ਼੍ਰਿਸਟੀ ਦੇ ਰਚੇਤਾ ਭਗਵਾਨ ਮਹਾਰਿਸ਼ੀ ਬਾਲਮੀਕ ਜੀ ਦੇ ਜਨਮ ਦਿਨ ਦੀਆਂ ਬੀਜੇਪੀ ਵਲੋਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ

View the full image in ChatGPT.

25/10/2026
“ਮਨ ਕੀ ਬਾਤ “ ਪ੍ਰੋਗਰਾਮ ਨੂੰ ਸੁਣਦੇਹੋਏ ਸ੍ਰੀ ਸਤਵੀਰ ਸਿੰਘ ਖੱਟੜਾ ਹਲਕਾ ਦਿਹਾਤੀ ਪਟਿਆਲਾ, ਭੈਣ ਮਨਦੀਪ ਸ਼ਰਮਾ ਸਟੇਟਜਨਰਲ ਸਕੱਤਰ ਬੀਜੇਪੀਪੰਜਾਬ ...
25/10/2026

“ਮਨ ਕੀ ਬਾਤ “ ਪ੍ਰੋਗਰਾਮ ਨੂੰ ਸੁਣਦੇ
ਹੋਏ ਸ੍ਰੀ
ਸਤਵੀਰ ਸਿੰਘ
ਖੱਟੜਾ ਹਲਕਾ ਦਿਹਾਤੀ ਪਟਿਆਲਾ, ਭੈਣ ਮਨਦੀਪ ਸ਼ਰਮਾ ਸਟੇਟ
ਜਨਰਲ ਸਕੱਤਰ ਬੀਜੇਪੀ
ਪੰਜਾਬ , ਅਵਤਾਰ ਸਿੰਘ ਮੰਡੌਰ (ਨਾਭਾ), ਸ੍ਰੀ
ਗੁਰਭਜਨ ਲਚਕਾਣੀ
ਮੰਡਲ ਪ੍ਰਧਾਨ ਆਲੋਵਾਲ ਸ੍ਰੀ ਭਾਰਦਵਾਜ ਜੀ ਪ੍ਰਧਾਨ ਓਬੀਸੀ , ਬੀਜੇਪੀ ਅਤੇ ਬੀਜੇਪੀ ਵਰਕਰ

ਸਤਿਕਾਰਯੋਗ ਸ੍ਰੀ ਸਤੀਸ਼ ਪੁੰਨਿਆ ਜੀ, ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਅਤੇ ਬੀਜੇਪੀ ਪੰਜਾਬ ਦੇ ਸੰਚਾਲਕ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ...
24/10/2026

ਸਤਿਕਾਰਯੋਗ ਸ੍ਰੀ ਸਤੀਸ਼ ਪੁੰਨਿਆ ਜੀ, ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਅਤੇ ਬੀਜੇਪੀ ਪੰਜਾਬ ਦੇ ਸੰਚਾਲਕ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ਮੁਬਾਰਕਾਂ। ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬਖਸ਼ਨ ਤਾ ਜੋ ਬੀਜੇਪੀ ਦੀ
ਅਗਵਾਈ ਵਿੱਚ ਪੰਜਾਬ ਨੂੰ ਨਸ਼ਾ ਰਹਿਤ ਕੀਤਾ ਜਾ ਸਕੇ

21/10/2026

ਬੀਜੇਪੀ ਵਲੋਂ ਪਟਿਆਲਾ ਦੇ ਰਾਧਾ ਰਾਣੀ ਆਸ਼ਰਮ ਮਾਰਕਲਕਲੋਨੀ ਪਟਿਆਲਾ ਵਿਖੇ ਜ਼ਿਲਾ ਪਟਿਆਲਾ ਦੀ ਕਾਰਜਕਾਰਨੀ ਕਮੇਟੀ ਦੀਮੀਟਿੰਗ ਵਿੱਚ ਸ਼ਮੂਲੀਅਤ ਕੀਤੀ...
19/10/2026

ਬੀਜੇਪੀ ਵਲੋਂ ਪਟਿਆਲਾ ਦੇ ਰਾਧਾ ਰਾਣੀ ਆਸ਼ਰਮ ਮਾਰਕਲ
ਕਲੋਨੀ ਪਟਿਆਲਾ ਵਿਖੇ ਜ਼ਿਲਾ ਪਟਿਆਲਾ ਦੀ ਕਾਰਜਕਾਰਨੀ ਕਮੇਟੀ ਦੀ
ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਿਸ ਵਿੱਚ ਸ੍ਰੀ
ਅਨਿਲ ਸ਼ਰੀਨ ਜੀ , ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ, ਬੀਬਾ ਜੈ ਇੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ ਬੀਜੇਪੀ ਪੰਜਾਬ, ਸ੍ਰੀ ਵਿਨੈ ਸ਼ਰਮਾ ਜੀ ਪ੍ਰਭਾਰੀ ਪਟਿਆਲਾ ਜ਼ਿਲਾ , ਸ੍ਰੀ ਵਿਜੇ ਕੂਕਾ ਜੀ ਪ੍ਰਧਾਨ ਪਟਿਆਲਾ, ਸ੍ਰੀ ਸਤਬੀਰ ਖੱਟੜਾ ਹਲਕਾ ਦਿਹਾਤੀ ਪਟਿਆਲਾ ,ਸ੍ਰੀ ਦੇਵ ਜੀ , ਸ੍ਰੀ ਵਰੁਣ ਜਿੰਦਲ ਜੀ , ਮੰਡਲ ਪ੍ਰਧਾਨਾਂ ਸਮੇਤ ਜ਼ਿਲਾ ਪਟਿਆਲਾ ਦੇ ਅਹੁਦੇਦਾਰਾਂ ਨੇ ਹਾਜ਼ਰੀ ਭਰੀ।।
ਮੀਟਿੰਗ ਵਿੱਚ ਆਪ ਸਰਕਾਰ ਵੱਲੋਂ ਕੀਤੀਆਂ ਵਧੀਕੀਆਂ, ਨਸ਼ਿਆਂ ਦੀ
ਭਰਮਾਰ, ਕਨੂੰਨ ਵਿਵਸਥਾ ਦੇ ਫ਼ੇਲ ਹੋਣ ਅਤੇ ਪੰਜਾਬ ਦੀ ਵਿਗੜੀ ਆਰਥਿਕਤਾ ਬਾਰੇ ਚਰਚਾ ਕੀਤੀ ਗਈ
ਮੋਦੀ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਸਲਾਘਾ ਕਰਦਿਆਂ ਸ੍ਰੀ ਦੇਵ ਜੀ ਸਾਬਕਾ ਪ੍ਰਧਾਨ ਜੀ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੀਜੇਪੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬੂਥ ਲੈਵਲ ਤੱਕ ਕੰਮ
ਜ਼ਿੰਮੇਵਾਰੀ ਨਾਲ ਕਰਨ ਦੀ ਅਪੀਲ ਕੀਤੀ

ਬੀਜੇਪੀ ਵਲੋਂ ਦਿੱਤੇ ਪ੍ਰੋਗਰਾਮ “ ਨਸ਼ਿਆਂ ਦੀ ਰੋਕਥਾਮ ਅਤੇ ਵਿਗੜੀ ਹੋਈ ਕਨੂੰਨ ਵਿਵਸਥਾ ਦੇ ਸਬੰਧ ਵਿਚ ਅੱਜ ਪਟਿਆਲਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਨ...
14/10/2026

ਬੀਜੇਪੀ ਵਲੋਂ ਦਿੱਤੇ ਪ੍ਰੋਗਰਾਮ “ ਨਸ਼ਿਆਂ ਦੀ ਰੋਕਥਾਮ ਅਤੇ ਵਿਗੜੀ ਹੋਈ ਕਨੂੰਨ ਵਿਵਸਥਾ ਦੇ ਸਬੰਧ ਵਿਚ ਅੱਜ ਪਟਿਆਲਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਗਵਰਨਰ ਪੰਜਾਬ ਦੇ ਨਾਮ ਮੰਗ ਪੱਤਰ ਦੇਣਾ ਲਈ ਸ਼੍ਰੀ ਵਿਜੇ ਕੁਕਾਜੀ ਪ੍ਰਧਾਨ ਬੀਜੇਪੀ ਪਟਿਆਲਾ, ਸ੍ਰੀ ਵਰੁਣ ਜਿੰਦਲ ਜੀ ਅਤੇ ਸ੍ਰੀ ਸਤਵੀਰ ਖੱਟੜਾ ਬੀਜੇਪੀ (ਦਿਹਾਤੀਪਟਿਆਲਾ)
ਅਤੇ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਅਹੁਦੇਦਾਰਾਂ ਅਤੇ ਵਰਕਰਾ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਬੀਜੇਪੀ ਵੱਲੋਂ ਮੰਗ ਕੀਤੀ ਗਈ ਕੇ ਨਸ਼ੇ ਨੂੰ ਨੱਥ ਪਾਈ ਜਾਵੇ ਅਤੇ ਮਾਨਸਾ ਵਿਖੇ ਪਰਮਿੰਦਰ ਸਿੰਘ ਝੋਟਾ ਦੇ ਦਿਨ ਦਿਹਾੜੇ ਹੋਏ ਕਤਲ ਸਬੰਧੀ ਪਰਿਵਾਰ ਨੂੰ ਇਨਸਾਫ਼ ਦਿੱਤਾ ਕਾਤਲਾਂ ਨੂੰ ਫ਼ਾਂਸ਼ੀ ਦਿੱਤੀ ਜਾਵੇ

Address

Nabha
147201

Website

Alerts

Be the first to know and let us send you an email when BJP Nabha worker Avtar Mandaur posts news and promotions. Your email address will not be used for any other purpose, and you can unsubscribe at any time.

Shortcuts

Share