“ਗੁਰੂ ਗੋਵਿੰਦੁ ਗੋਵਿੰਦੁ ਗੁਰੂ ਏਕੁ ॥”
“ਪੂਰਾ ਸਤਿਗੁਰੂ ਮਿਲੈ ਤਾਂ ਉਧਰੈ ॥”
Budha Dal Fouj
Contact information, map and directions, contact form, opening hours, services, ratings, photos, videos and announcements from Budha Dal Fouj, Political organisation, Sector 1, Chandigarh.
19/03/2026
The beauty of the whole world has settled in Punjab 😊
# ❤️
🙌☺️♥️
ਗਿਆਨੀ ਸਬਦੁ ਸੁਣੀਐ ਗਿਆਨੀ ਸਬਦੁ ਬੁਝੀਐ ॥
ਗਿਆਨੀ ਸਬਦੁ ਪਛਾਨੀਐ ਗਿਆਨੀ ਸਬਦਿ ਸੁਖੁ ਥੀਐ ॥
ਗਿਆਨੀ ਸਬਦੁ ਸਤਿਗੁਰੂ ਦੇਵੈ ਤਾ ਭ੍ਰਮ ਭਉ ਜਾਇ ॥
ਗਿਆਨੀ ਸਬਦੁ ਜਿਨੀ ਸੁਣਿਆ ਤੇ ਮੁਕਤੇ ਪੰਡਿਤ ਭਏ ॥੧॥
ਇਸਦਾ ਅਰਥ ਹੈ:
ਗਿਆਨਵਾਨ ਦੀ ਵਾਣੀ ਸੁਣਨੀ ਚਾਹੀਦੀ ਹੈ, ਤੇ ਉਸ ਨੂੰ ਸਮਝਣਾ ਚਾਹੀਦਾ ਹੈ।
ਗਿਆਨਵਾਨ ਦੀ ਵਾਣੀ ਨੂੰ ਪਛਾਣਨਾ ਚਾਹੀਦਾ ਹੈ, ਤੇ ਉਸ ਵਾਣੀ ਵਿਚ (ਜੁੜਿਆਂ) ਆਤਮਕ ਆਨੰਦ ਮਿਲਦਾ ਹੈ।
ਜਦੋਂ ਸਤਿਗੁਰੂ ਗਿਆਨ ਦੀ ਇਹ ਵਾਣੀ ਦੇਂਦਾ ਹੈ, ਤਾਂ (ਮਨੁੱਖ ਦਾ) ਭਰਮ ਤੇ ਡਰ ਦੂਰ ਹੋ ਜਾਂਦਾ ਹੈ।
ਜਿਨ੍ਹਾਂ ਨੇ ਗਿਆਨਵਾਨ ਦੀ ਵਾਣੀ ਸੁਣੀ, ਉਹ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਮੁਕਤ ਹੋ ਗਏ, ਤੇ ਪੰਡਿਤ ਬਣ ਗਏ।1। ♥️ ❤️
ਤੈਰੇ ਨੈਣ ਨਕਸ਼ ਅੱਤ ਸੁੰਦਰ ਨੇ 💫
ਤੈਰੇ ਹਸਨ ਦੀ ਲਾਲਿਸ਼ ਅੱਤ ਸੁੰਦਰ ਨੇ
ਤੈਰੇ ਰੂਪ ਦੀ ਚਮਕ ਅੱਤ ਸੁੰਦਰ ਨੇ
# ❤️❤️🙏🙏
❤️
Proud to be a sikh 🌿💕
♥️
ਜੁਧਜਿਤੇਇਨਹੀਕੇਪ੍ਰਸਾਦਿਇਨਹੀਕੇਪ੍ਰਸਾਦਿਸੁਦਾਨਕਰੇ॥
ਅਘਓਘਟਰੇਇਨਹੀਕੇਪ੍ਰਸਾਦਿਇਨਹੀਕੀਕ੍ਰਿਪਾਫੁਨਿਧਾਮਭਰੇ॥
ਇਨਹੀਕੇਪ੍ਰਸਾਦਿਸੁਬਿਦਯਾਲਈਇਨਹੀਕੀਕ੍ਰਿਪਾਸਭਸੱਤ੍ਰਮਰੇ॥
ਇਨਹੀਕੀਕ੍ਰਿਪਾਕੇਸਜੇਹਮਹੈਂਨਹੀਂਮੋਸੋਗਰੀਬਕਰੋਰਪਰੇ॥੨॥
❤️
😜
ਮੁੜਕੇ ਕਦ ਦਰਸ਼ਨ ਦੇਵੇਂਗਾ?
🙏❤️
✨
Click here to claim your Sponsored Listing.
Location
Category
Website
Address
Sector 1
Chandigarh
160001
