SAD Fatehgarh Churian

Directions

SAD Fatehgarh Churian ShiromaniAkaliDal

Most wanted view 🪟
28/10/2026

Most wanted view 🪟

07/10/2026

ਮੋਗੇ ਦੇ ਨੌਜਵਾਨੋਂ! ਹੋ ਜਾਓ ਤਿਆਰ!

ਅੱਜ "Vibe ਪੰਜਾਬ ਦੀ" ਪ੍ਰੋਗਰਾਮ ਵਿੱਚ ਗੁਰੂ ਨਾਨਕ ਕਾਲਜ, ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਤੁਹਾਡੇ ਰੂਬਰੂ ਹੋਣ ਲਈ ਆ ਰਹੇ ਹਨ। ਆਪ ਸਭ ਨੂੰ ਦਿਲੋਂ ਸੱਦਾ ਹੈ, ਸਾਰੇ ਹੁੰਮ-ਹੁਮਾ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੋ! - ਸਮਾਂ: ਸ਼ਾਮ 4 ਵਜੇ

ਆਓ, ਮਿਲ ਕੇ ਪੰਜਾਬ ਦੀ ਭਲਾਈ, ਤਰੱਕੀ ਅਤੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਵਿਚਾਰਾਂ ਦੀ ਸਾਂਝ ਪਾਈਏ!

ਤੁਹਾਡਾ ਸਭ ਦਾ ਇੰਤਜ਼ਾਰ ਰਹੇਗਾ!

03/10/2026

"ਨੌਜਵਾਨਾਂ ਦੀ ਆਵਾਜ਼"
ਸ. ਸੁਖਬੀਰ ਸਿੰਘ ਬਾਦਲ ਜੀ ਦੀ ਰਹਿਨੁਮਾਈ ਹੇਠ
"ਪੰਜਾਬ ਭਰੇ ਪਰਵਾਜ਼"

18/09/2026

ਭਗਵੰਤ ਮਾਨ ਬਨਾਮ “ਝੂਠ ਦਾ ਪੁਲੰਦਾ” ਭਗਵੰਤ ਮਾਨ!

ਤੁਹਾਡੇ ਆਪਣੇ ਕਬੂਲਨਾਮੇ ਅਨੁਸਾਰ, 2019 ਵਿੱਚ ਜੇਲ੍ਹ ਵਿੱਚ ਕੈਦੀਆਂ ਨੂੰ ਰੱਖਣ ਦੀ ਸਮਰੱਥਾ 23,000 ਸੀ। ਹੁਣ ਤੁਸੀਂ ਦਾਅਵਾ ਕਰਦੇ ਹੋ ਕਿ 70,000 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 2022 ਤੋਂ ਲੈ ਕੇ ਹੁਣ ਤੱਕ ਇੱਕ ਵੀ ਨਵੀਂ ਜੇਲ੍ਹ ਨਹੀਂ ਬਣਾਈ ਗਈ। ਤੁਸੀਂ ਇਹ ਦੱਸੋ ਕਿ ਹੋਰਨਾਂ ਅਪਰਾਧੀਆਂ ਤੋਂ ਇਲਾਵਾ, ਇਨ੍ਹਾਂ ਹਜ਼ਾਰਾਂ ਤਸਕਰਾਂ ਨੂੰ ਤੁਸੀਂ ਕਿੱਥੇ ਰੱਖਿਆ ਹੈ?

ਤੁਸੀਂ ਪੰਜਾਬੀਆਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ? ਮੁੱਖ ਮੰਤਰੀ ਦੇ ਅਹੁਦੇ ਦੀ ਮੁਢਲੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਰਾਜ ਨੂੰ ਇਮਾਨਦਾਰੀ ਅਤੇ ਸੱਚ ਨੂੰ ਕਾਇਮ ਰੱਖਕੇ ਚਲਾਇਆ ਜਾਵੇ।

ਪੰਜਾਬ ਸੱਚ ਨੂੰ ਜਾਣਨ ਦਾ ਹੱਕਦਾਰ ਹੈ, ਗੁਰੂ ਦੋਖੀ ਭਗਵੰਤ ਮਾਨ ਦੇ ਝੂਠੇ ਬਿਆਨਾਂ ਅਤੇ ਦਾਅਵਿਆਂ ਦਾ ਨਹੀਂ। ਸੱਚ ਨੂੰ ਸਹੀ ਤਰੀਕੇ ਨਾਲ ਜਨਤਾ ਸਾਹਮਣੇ ਰੱਖੋ, ਪੰਜਾਬੀਆਂ ਨੂੰ ਝੂਠ ਬੋਲ ਕੇ ਇੰਝ ਗੁੰਮਰਾਹ ਨਾ ਕਰੋ!

17/09/2026

ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ! ਪੰਜਾਬ ਦੇ ਲੋਕਾਂ ਨਾਲ਼ ਜੋ ਵਾਅਦਾ ਕਰਾਂਗੇ, ਉਹ ਦਿਲੋਂ ਨਿਭਾਵਾਂਗੇ!

10/08/2026

ਸ. ਸੁਖਬੀਰ ਸਿੰਘ ਬਾਦਲ ਨੇ ਦਿੱਤੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਖੁੱਲੀ ਚੁਣੌਤੀ, ਜਦੋਂ ਮਰਜ਼ੀ ਤੇ ਜਿਥੇ ਮਰਜ਼ੀ ਕਰੋ ਪ੍ਰੀਖਿਆ ਅਤੇ ਭਰਤੀ ਘੋਟਾਲਿਆਂ 'ਤੇ ਜਨਤਕ ਬਹਿਸ, ਲੋਕਾਂ ਸਾਮ੍ਹਣੇ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ !
💪💪💪⚖️⚖️⚖️

10/08/2026

ਸੁਖਬੀਰ ਸਿੰਘ ਬਾਦਲ ਦਾ ਵਿਦਿਆਰਥੀਆਂ ਨਾਲ ਸੰਵਾਦ

20/07/2026

ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ...more

Address

Sector 28B Shiromani Akali Dal Head Office
Chandigarh
160001

Website

Alerts

Be the first to know and let us send you an email when SAD Fatehgarh Churian posts news and promotions. Your email address will not be used for any other purpose, and you can unsubscribe at any time.

Shortcuts

Share